1/7
Brainly – ਸਿਖਲਾਈ ਐਪ screenshot 0
Brainly – ਸਿਖਲਾਈ ਐਪ screenshot 1
Brainly – ਸਿਖਲਾਈ ਐਪ screenshot 2
Brainly – ਸਿਖਲਾਈ ਐਪ screenshot 3
Brainly – ਸਿਖਲਾਈ ਐਪ screenshot 4
Brainly – ਸਿਖਲਾਈ ਐਪ screenshot 5
Brainly – ਸਿਖਲਾਈ ਐਪ screenshot 6
Brainly – ਸਿਖਲਾਈ ਐਪ Icon

Brainly

ਸਿਖਲਾਈ ਐਪ

Brainly.co
Trustable Ranking Iconਭਰੋਸੇਯੋਗ
2M+ਡਾਊਨਲੋਡ
90MBਆਕਾਰ
Android Version Icon11+
ਐਂਡਰਾਇਡ ਵਰਜਨ
5.240.0(04-04-2025)ਤਾਜ਼ਾ ਵਰਜਨ
4.7
(219 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/7

Brainly: ਸਿਖਲਾਈ ਐਪ ਦਾ ਵੇਰਵਾ

ਵਿਦਿਆਰਥੀਆਂ ਲਈ, ਵਿਦਿਆਰਥੀਆਂ ਦੁਆਰਾ!

Brainly ਵਿਸ਼ਵ ਦੀ ਸਭ ਤੋਂ ਵੱਡੀ ਸਮਾਜਿਕ ਔਨਲਾਈਨ ਵਿਦਿਆ ਦੇਣ ਵਾਲੀ ਸੰਸਥਾ ਹੈ. 35 ਦੇਸ਼ਾਂ ਦੇ 100 ਮਿਲੀਅਨ ਵਿਦਿਆਰਥੀ ਹਰ ਮਹੀਨੇ Brainly ਔਨਲਾਈਨ ਵਿੱਦਿਅਕ ਸੰਸਥਾ ਨਾਲ ਜੁੜ ਕੇ ਲਾਭ ਚੁੱਕਦੇ ਨੇ. ਆਪਣੀਆਂ CBSE, ICSE ਅਤੇ State Board ਦੀਆਂ ਕਲਾਸਾਂ ਦੇ ਟਾੱਪਰ ਬਣੋ. Brainly ਤੋਂ ਸਿਰਫ ਜਵਾਬ ਪ੍ਰਾਪਤ ਹੀ ਨਹੀਂ ਕਰ ਸਕਦੇ ਹੋ, ਬਲਕਿ ਪ੍ਰਸ਼ਨਾਂ ਦੀ ਵਿਆਖਿਆ ਵੀ ਪ੍ਰਾਪਤ ਕਰ ਸਕਦੇ ਹੋ!


ਹੋਮਵਰਕ ਮਦਦ

Brainly ਸਭ ਤੋਂ ਭਰੋਸੇਮੰਦ ਔਨਲਾਈਨ ਵਿਦਿਆ ਦੇਣ ਵਾਲੀ ਸੰਸਥਾ ਨੇ ਲੱਖਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੋਮਵਰਕ ਦੀਆਂ ਜ਼ਰੂਰਤਾਂ ਵਿੱਚ ਸਹਾਇਤਾ ਕੀਤੀ ਹੈ. ਸਾਡੇ ਮਾਹਰ ਅਧਿਆਪਕ, ਮਾਤਾ-ਪਿਤਾ, ਯੂਨੀਵਰਸਿਟੀ ਵਿਦਿਆਰਥੀ ਆਦਿ ਤੁਹਾਨੂੰ ਸਭ ਤੋਂ ਉੱਤਮ NCERT ਹੱਲ ਅਤੇ ਹੋਰ ਵੱਡੇ ਵਿਦਿਅਕ ਸਰੋਤ ਹੱਲ ਜਿਵੇਂਕਿ ਆਰ ਡੀ ਸ਼ਰਮਾ, ਐਚ ਸੀ ਵਰਮਾ (ਭੌਤਿਕ), ਆਰ ਐਸ ਅਗਰਵਾਲ, ਲਖਮੀਰ ਸਿੰਘ, ਡੀ ਕੇ ਗੋਇਲ (Accountancy) , ਟੀਆਰ ਜੈਨ ਅਤੇ ਵੀ.ਕੇ. ਓਹਰੀ (Economics), ਟੀ.ਐੱਸ. ਗਰੇਵਾਲ (Accountancy) ਦੇ ਹੱਲ ਵੀ ਮੁਹਈਆ ਕਰਵਾਉਂਦੇ ਨੇI


ਸਾਰੇ ਜਵਾਬ ਸਾਰੇ ਵਿਸ਼ਿਆਂ (ਹਿੰਦੀ, ਗਣਿਤ, ਇਤਿਹਾਸ, ਅੰਗਰੇਜ਼ੀ, ਭੂਗੋਲ, ਜੀਵ ਵਿਗਿਆਨ, ਭੌਤਿਕ, ਰਸਾਇਣਕ, ਸਮਾਜ ਵਿਗਿਆਨ, ਵਾਤਾਵਰਣ ਵਿਗਿਆਨ, ਕੰਪਿਊਟਰ ਸਾਇੰਸ, ਭਾਰਤੀ ਭਾਸ਼ਾਵਾਂ, ਵਿਦੇਸ਼ੀ ਭਾਸ਼ਾਵਾਂ, ਕਲਾ ਅਤੇ ਸੰਗੀਤ, ਵਿਗਿਆਨ, ਅਰਥਸ਼ਾਸ੍ਤਰ) ਲਈ ਸਾਡੇ ਮਾਹਰਾਂ ਦੁਆਰਾ ਪ੍ਰਮਾਣਿਤ ਕੀਤੇ ਜਾਂਦੇ ਹਨ. , ਰਾਜਨੀਤੀ ਵਿਗਿਆਨ, ਸਮਾਜ ਸ਼ਾਸਤਰ, ਵਪਾਰ ਅਧਿਐਨ, ਮਨੋਵਿਗਿਆਨ ਅਤੇ ਅਕਾਉਂਟੈਂਸੀ). ਇਹ ਸਭ ਅਤੇ ਹੋਰ ਵੀ, ਬਿਲਕੁਲ ਮੁਫ਼ਤ!


ਅਸੀਂ ਪ੍ਰਮੁੱਖ ਵਿਦਿਅਕ ਸਰੋਤਾਂ ਤੋਂ ਵਿਸਥਾਰ ਜਵਾਬ ਅਤੇ ਹੱਲ ਕਵਰ ਕਰਦੇ ਹਾਂ ਜਿਵੇਂ ਕਿ:

• ਐਨਸੀਈਆਰਟੀ ਹੱਲ

• ਆਰ ਡੀ ਸ਼ਰਮਾ (ਗਣਿਤ)

• ਐਚ ਸੀ ਵਰਮਾ (ਭੌਤਿਕੀ)

• ਆਰ.ਐੱਸ.ਅਗਰਵਾਲ (ਗਣਿਤ)

• ਲਖਮੀਰ ਸਿੰਘ (ਭੌਤਿਕ ਵਿਗਿਆਨ, ਰਸਾਇਣਕ ਅਤੇ ਜੀਵ ਵਿਗਿਆਨ)

• ਡੀ ਕੇ. ਗੋਇਲ (ਲੇਖਾਕਾਰੀ)

• ਟੀ.ਆਰ. ਜੈਨ ਅਤੇ ਵੀ.ਕੇ. ਓਹਰੀ (ਅਰਥਸ਼ਾਸ੍ਤਰ)

• ਟੀ.ਐੱਸ. ਗਰੇਵਾਲ (ਅਕਾਉਂਟੈਂਸੀ)


ਆਪਣੀਆਂ ਪ੍ਰੀਖਿਆਵਾਂ ਆਸਾਨੀ ਨਾਲ ਪਾਸ ਕਰੋ!

Brainly ਸਕੂਲ ਪ੍ਰੀਖਿਆਵਾਂ ਅਤੇ ਬੋਰਡ ਪ੍ਰੀਖਿਆਵਾਂ (CBSE, ICSE ਅਤੇ State Board ਪ੍ਰੀਖਿਆਵਾਂ) ਤੋਂ ਇਲਾਵਾ, ਉਹਨਾਂ ਵਿਦਿਆਰਥੀਆਂ ਦੀਆਂ ਸਿੱਖਣ ਦੀਆਂ ਜ਼ਰੂਰਤਾਂ ਨੂੰ ਵੀ ਸ਼ਾਮਲ ਕਰਦਾ ਹੈ ਜੋ ਭਾਰਤ ਵਿੱਚ ਪ੍ਰਵੇਸ਼ ਪ੍ਰੀਖਿਆਵਾਂ (Entrance Tests) ਦੀ ਤਿਆਰੀ ਕਰ ਰਹੇ ਹਨ. ਅਸੀਂ ਤੁਹਾਡੀਆਂ ਹਜ਼ਾਰਾਂ ਸਮੱਸਿਆਵਾਂ ਨੂੰ ਕਵਰ ਕਰਦੇ ਹਾਂ ਅਤੇ ਹਲ ਪ੍ਰਦਾਨ ਕਰਦੇ ਹਾਂ

• ਇੰਜੀਨੀਅਰਿੰਗ ਦਾਖਲਾ ਪ੍ਰੀਖਿਆਵਾਂ (JEE Mains JEE ਅਤੇ Advanced (IITs, IIITs ਅਤੇ NITs))

• ਮੈਡੀਕਲ ਦਾਖਲਾ ਪ੍ਰੀਖਿਆਵਾਂ (NEET, AIIMS ਅਤੇ JIPMER)

• CPT, CMA, ਅਤੇ CFA

• NTSE , NSO , IMO

• NDA ਅਤੇ BBA

• UPSC, IAS

• ਅਤੇ ਹੋਰ ਸਾਰੀਆਂ ਭਾਰਤੀ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ.


Brainly ਕਿਵੇਂ ਕੰਮ ਕਰਦਾ ਹੈ?


1) ਹਜ਼ਾਰਾਂ ਵਿਦਿਆਰਥੀਆਂ ਤੋਂ ਮਦਦ ਮੰਗੋ

ਜੇ ਤੁਹਾਨੂੰ ਹੋਮਵਰਕ ਜਾਂ ਕਲਾਸ ਦੀ ਚਰਚਾ ਬਾਰੇ ਕੋਈ ਪ੍ਰਸ਼ਨ ਮਿਲਿਆ ਹੈ, ਜਾਂ ਜੇ ਤੁਸੀਂ ਕਿਸੇ ਨਵੇਂ ਵਿਸ਼ੇ ਬਾਰੇ ਉਤਸੁਕ ਹੋ, ਤਾਂ Brainly ਸੰਸਥਾ ਮਦਦ ਦੇਣ ਲਈ ਤਿਆਰ ਹੈ. ਆਪਣੇ ਪ੍ਰਸ਼ਨ ਨੂੰ ਸਿੱਧਾ ਪੋਸਟ ਕਰੋ ਅਤੇ ਕੁਝ ਹੀ ਮਿੰਟਾਂ ਵਿੱਚ ਇੱਕ ਸਾਥੀ ਵਿਦਿਆਰਥੀ ਦੁਆਰਾ ਇੱਕ ਸਾਫ, ਅਸਾਨ ਜਵਾਬ ਪ੍ਰਾਪਤ ਕਰੋ. Brainly -ਲੱਭਣ-ਯੋਗ ਗਿਆਨ ਦੇ ਅਧਾਰ ਵਿਚ ਲੱਖਾਂ ਪ੍ਰਸ਼ਨਾਂ ਨੂੰ ਵੀ ਸਟੋਰ ਕਰਦਾ ਹੈ.


2) ਆਪਣੇ ਗਿਆਨ ਦਾ ਪ੍ਰਦਰਸ਼ਨ

ਹਰ ਕਿਸੇ ਕੋਲ ਤਾਕਤ ਹੁੰਦੀ ਹੈ, ਅਤੇ Brainly ਨਾਲ ਤੁਸੀਂ ਆਪਣੀ ਦੁਨੀਆ ਨੂੰ ਪੇਸ਼ ਕਰ ਸਕਦੇ ਹੋ. ਜੇ ਤੁਸੀਂ ਆਪਣੇ ਪ੍ਰਸ਼ਨਾਂ ਦਾ ਹਲ ਲੱਭ ਲਿਆ ਹੈ ਤਾਂ ਦੂਸਰੇ ਵਿਦਿਆਰਥੀਆਂ ਦੀ ਮਦਦ ਕਰ ਸਕਦੇ ਹੋI ਜੋ ਤੁਸੀਂ ਸਭ ਤੋਂ ਵਧੀਆ ਜਾਣਦੇ ਹੋ ਤਾਂ ਆਪਣੇ ਗਿਆਨ ਨੂੰ ਸਾਂਝਾ ਕਰ ਸਕਦੇ ਹੋ.


3) ਇੱਕ ਨੇਤਾ ਬਣੋ, ਅਤੇ ਇੱਕ ਦੋਸਤ ਬਣੋ

Brainly ਨਾਲ, ਵਿਦਿਆਰਥੀ ਵਧੇਰੇ ਸਿੱਖਦੇ ਹਨ, ਵਧੇਰੇ ਅਗਵਾਈ ਕਰਦੇ ਹਨ ਅਤੇ ਦੋਸਤ ਬਣਾਉਂਦੇ ਹਨ. ਵਿਦਿਆਰਥੀ ਆਪਣੇ ਹੁਨਰਾਂ ਨੂੰ ਪ੍ਰਸ਼ਨਾਂ ਦੇ ਉੱਤਰ ਦੇਣ, ਅੰਕ ਕਮਾਉਣ ਅਤੇ ਰੈਂਕ ਹਾਸਿਲ ਕਰਨ ਵਿਚ ਇਸਤੇਮਾਲ ਕਰਦੇ ਹਨI ਸਾਡੇ ਸਭ ਤੋਂ ਉੱਤਮ ਅਤੇ ਹੋਣਹਾਰ ਸੰਚਾਲਕਾਂ ਹਰੇਕ ਪ੍ਰਸ਼ਨ ਅਤੇ ਹਰ ਜਵਾਬ ਦੀ ਸ਼ੁੱਧਤਾ, ਸਪਸ਼ਟਤਾ ਅਤੇ ਮੌਲਿਕਤਾ 'ਤੇ ਨਜ਼ਰ ਰੱਖਦੇ ਹਨ.


ਰਿਵਿਊ ਨੂੰ ਵੇਖਣਾ ਨਾ ਭੁੱਲੋ. Brainly ਐਪ ਦੀਆਂ 275,000 5-ਸਟਾਰ ਸਮੀਖਿਆਵਾਂ ਹਨ!


ਤੁਸੀਂ Brainly ਹੋਰ ਕਿੱਥੇ ਪਾ ਸਕਦੇ ਹੋ?

Brainly ਤੇ ਵਿਜ਼ਿਟ ਕਰੋ

Facebook Brainly

Brainly – ਸਿਖਲਾਈ ਐਪ - ਵਰਜਨ 5.240.0

(04-04-2025)
ਹੋਰ ਵਰਜਨ
ਨਵਾਂ ਕੀ ਹੈ?We are constantly updating our app to make it better for you, make sure you are on the latest version.

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
219 Reviews
5
4
3
2
1

Brainly: ਸਿਖਲਾਈ ਐਪ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 5.240.0ਪੈਕੇਜ: co.brainly
ਐਂਡਰਾਇਡ ਅਨੁਕੂਲਤਾ: 11+ (Android11)
ਡਿਵੈਲਪਰ:Brainly.coਪਰਾਈਵੇਟ ਨੀਤੀ:http://brainly.com/pages/terms_of_useਅਧਿਕਾਰ:29
ਨਾਮ: Brainly – ਸਿਖਲਾਈ ਐਪਆਕਾਰ: 90 MBਡਾਊਨਲੋਡ: 234.5Kਵਰਜਨ : 5.240.0ਰਿਲੀਜ਼ ਤਾਰੀਖ: 2025-04-04 06:48:33ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: co.brainlyਐਸਐਚਏ1 ਦਸਤਖਤ: CF:7E:89:D9:63:6F:73:38:3B:1F:30:62:22:C3:5A:1C:7A:03:15:84ਡਿਵੈਲਪਰ (CN): brainly.comਸੰਗਠਨ (O): ਸਥਾਨਕ (L): ਦੇਸ਼ (C): ਰਾਜ/ਸ਼ਹਿਰ (ST): ਪੈਕੇਜ ਆਈਡੀ: co.brainlyਐਸਐਚਏ1 ਦਸਤਖਤ: CF:7E:89:D9:63:6F:73:38:3B:1F:30:62:22:C3:5A:1C:7A:03:15:84ਡਿਵੈਲਪਰ (CN): brainly.comਸੰਗਠਨ (O): ਸਥਾਨਕ (L): ਦੇਸ਼ (C): ਰਾਜ/ਸ਼ਹਿਰ (ST):

Brainly – ਸਿਖਲਾਈ ਐਪ ਦਾ ਨਵਾਂ ਵਰਜਨ

5.240.0Trust Icon Versions
4/4/2025
234.5K ਡਾਊਨਲੋਡ77 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

5.239.0Trust Icon Versions
29/3/2025
234.5K ਡਾਊਨਲੋਡ77.5 MB ਆਕਾਰ
ਡਾਊਨਲੋਡ ਕਰੋ
5.238.0Trust Icon Versions
25/3/2025
234.5K ਡਾਊਨਲੋਡ77.5 MB ਆਕਾਰ
ਡਾਊਨਲੋਡ ਕਰੋ
5.237.0Trust Icon Versions
17/3/2025
234.5K ਡਾਊਨਲੋਡ77.5 MB ਆਕਾਰ
ਡਾਊਨਲੋਡ ਕਰੋ
5.236.0Trust Icon Versions
5/3/2025
234.5K ਡਾਊਨਲੋਡ77 MB ਆਕਾਰ
ਡਾਊਨਲੋਡ ਕਰੋ
5.235.0Trust Icon Versions
1/3/2025
234.5K ਡਾਊਨਲੋਡ77 MB ਆਕਾਰ
ਡਾਊਨਲੋਡ ਕਰੋ
5.234.0Trust Icon Versions
24/2/2025
234.5K ਡਾਊਨਲੋਡ77 MB ਆਕਾਰ
ਡਾਊਨਲੋਡ ਕਰੋ
5.233.0Trust Icon Versions
21/2/2025
234.5K ਡਾਊਨਲੋਡ76.5 MB ਆਕਾਰ
ਡਾਊਨਲੋਡ ਕਰੋ
5.232.0Trust Icon Versions
9/2/2025
234.5K ਡਾਊਨਲੋਡ75.5 MB ਆਕਾਰ
ਡਾਊਨਲੋਡ ਕਰੋ
5.152.0Trust Icon Versions
2/8/2023
234.5K ਡਾਊਨਲੋਡ36 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Merge County®
Merge County® icon
ਡਾਊਨਲੋਡ ਕਰੋ
Brick Ball Fun-Crush blocks
Brick Ball Fun-Crush blocks icon
ਡਾਊਨਲੋਡ ਕਰੋ
崩壞3rd
崩壞3rd icon
ਡਾਊਨਲੋਡ ਕਰੋ
Ensemble Stars Music
Ensemble Stars Music icon
ਡਾਊਨਲੋਡ ਕਰੋ
Zen Tile - Relaxing Match
Zen Tile - Relaxing Match icon
ਡਾਊਨਲੋਡ ਕਰੋ
Omniheroes
Omniheroes icon
ਡਾਊਨਲੋਡ ਕਰੋ
Westland Survival: Cowboy Game
Westland Survival: Cowboy Game icon
ਡਾਊਨਲੋਡ ਕਰੋ
Heroes of War: WW2 army games
Heroes of War: WW2 army games icon
ਡਾਊਨਲੋਡ ਕਰੋ
War and Magic: Kingdom Reborn
War and Magic: Kingdom Reborn icon
ਡਾਊਨਲੋਡ ਕਰੋ
Demon Slayers
Demon Slayers icon
ਡਾਊਨਲੋਡ ਕਰੋ
Seekers Notes: Hidden Objects
Seekers Notes: Hidden Objects icon
ਡਾਊਨਲੋਡ ਕਰੋ
Zen Cube 3D - Match 3 Game
Zen Cube 3D - Match 3 Game icon
ਡਾਊਨਲੋਡ ਕਰੋ